Sunday, July 7, 2024
HomePunjabi NewsLiberal Breakingਕਹਿਰ ਦੀ ਗਰਮੀ ਨੇ ਪੰਜਾਬ ਵਿੱਚ ਬਿਜਲੀ ਦੀ ਮੰਗ ਨੇ ਤੋੜੇ ਸਾਰੇ...

ਕਹਿਰ ਦੀ ਗਰਮੀ ਨੇ ਪੰਜਾਬ ਵਿੱਚ ਬਿਜਲੀ ਦੀ ਮੰਗ ਨੇ ਤੋੜੇ ਸਾਰੇ ਰਿਕਾਰਡ

ਬਿਜਲੀ ਦੀ ਮੰਗ 15,390 ਮੈਗਾਵਾਟ ਨੂੰ ਛੂਹ ਗਈ ਹੈ, ਜੋ ਪਾਵਰਕੌਮ ਦੇ ਇਤਿਹਾਸ ‘ਚ ਨਵਾਂ ਰਿਕਾਰਡ ਹੈ। ਬਿਜਲੀ ਦੀ ਮੰਗ ਕਦੇ ਵੀ ਏਨੀ ਨਹੀਂ ਰਹੀ ਹੈ। ਪਾਵਰਕੌਮ ਨੇ 16 ਹਜ਼ਾਰ ਮੈਗਾਵਾਟ ਬਿਜਲੀ ਦਾ ਪ੍ਰਬੰਧ ਕੀਤਾ ਹੋਇਆ ਹੈ। 20 ਜੂਨ ਮਗਰੋਂ ਝੋਨੇ ਦੀ ਲੁਆਈ ਦੇ ਜ਼ੋਰ ਫੜਨ ਨਾਲ ਬਿਜਲੀ ਦੀ ਮੰਗ ਹੋਰ ਉੱਤੇ ਜਾਏਗੀ।

RELATED ARTICLES

Most Popular

Recent Comments