ਨਗਰ ਨਿਗਮ ਨੂੰ ਹੁਣ ਆਪਣਾ ਸੁਰੱਖਿਆ ਅਮਲਾ ਮਿਲ ਜਾਵੇਗਾ ਇਸ ਤੋਂ ਬਾਅਦ ਨਗਰ ਨਿਗਮ ਦੀ ਸੁਰੱਖਿਆ ਲਈ ਵਖਰਾ ਵਿਭਾਗ ਬਣ ਜਾਵੇਗਾ।ਸਰਕਾਰ ਤੋਂ ਅੰਤਿਮ ਮਨਜ਼ੂਰੀ ਮਿਲਦੇ ਹੀ ਨਗਰ ਨਿਗਮ ਦਾ ਆਪਣਾ ਸੁਰੱਖਿਆ ਵਿਭਾਗ ਬਣ ਜਾਵੇਗਾ। ਜਿਸ ਵਿੱਚ 1 ਸਬ ਇੰਸਪੈਕਟਰ, 1 ਹੈੱਡ ਕਾਂਸਟੇਬਲ ਅਤੇ 8 ਕਾਂਸਟੇਬਲ ਸ਼ਾਮਲ ਹੋਣਗੇ। ਇਨ੍ਹਾਂ ਸਾਰਿਆਂ ਨੂੰ ਨਗਰ ਨਿਗਮ ਵਿੱਚ ਡੈਪੂਟੇਸ਼ਨ ’ਤੇ ਤਾਇਨਾਤ ਕੀਤਾ ਜਾਵੇਗਾ।
ਨਗਰ ਨਿਗਮ ਦੇ ਕਰਮਚਾਰੀਆਂ ਦੀ ਸੁਰੱਖਿਆ ਲਈ ਸਰਕਾਰ ਉਠਾਉਣ ਜਾ ਰਹੀ ਵੱਡਾ ਕਦਮ
RELATED ARTICLES