Friday, July 5, 2024
HomePunjabi NewsLiberal Breakingਕਿਸਾਨ ਆਗੂ ਦਾ ਐਲਾਨ ਜਿਮਨੀ ਚੋਣਾ ਲਈ ਖੜੇ ਕਰਾਂਗੇ ਆਪਣੇ ਉਮੀਦਵਾਰ

ਕਿਸਾਨ ਆਗੂ ਦਾ ਐਲਾਨ ਜਿਮਨੀ ਚੋਣਾ ਲਈ ਖੜੇ ਕਰਾਂਗੇ ਆਪਣੇ ਉਮੀਦਵਾਰ

ਕਿਸਾਨ ਆਗੂ ਗੁਰਨਾਮ ਸਿੰਘ ਚੜੁਨੀ ਨੇ ਇਕ ਵੱਡਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਉਹ ਪੰਜਾਬ ਵਿੱਚ ਹੋ ਰਹੀਆਂ ਜਿਮਨੀ ਚੋਣਾਂ ਵਿੱਚ ਆਪਣੇ ਉਮੀਦਵਾਰ ਖੜੇ ਕਰਨਗੇ । ਜਲੰਧਰ ਸੀਟ ਨੂੰ ਛੱਡ ਕੇ ਉਹ ਬਾਕੀ ਚਾਰ ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰਨਗੇ ਅਤੇ ਇਹਨਾਂ ਚੋਣਾਂ ਵਿੱਚ ਬਾਕੀ ਸਿਆਸੀ ਪਾਰਟੀਆਂ ਨੂੰ ਟੱਕਰ ਦੇਣਗੇ।

RELATED ARTICLES

Most Popular

Recent Comments