ਇੰਡੀਅਨ ਪ੍ਰੀਮੀਅਰ ਲੀਗ-2024 ਦਾ ਪੂਰਾ ਸੀਜ਼ਨ ਭਾਰਤ ਵਿੱਚ ਖੇਡਿਆ ਜਾਵੇਗਾ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸ਼ਨੀਵਾਰ ਨੂੰ ਯੂਏਈ ਵਿੱਚ ਕੁਝ ਲੀਗ ਮੈਚਾਂ ਦੇ ਆਯੋਜਨ ਦੀਆਂ ਖਬਰਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਇਹ ਵਿਦੇਸ਼ ਵਿੱਚ ਨਹੀਂ ਕਰਵਾਏ ਜਾਣਗੇ। ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਲੋਕ ਸਭਾ ਚੋਣਾਂ ਕਾਰਨ ਇੰਡੀਅਨ ਲੀਗ ਦੇ ਕੁਝ ਮੈਚ ਯੂਏਈ ਵਿੱਚ ਹੋਣਗੇ।
ਆਈਪੀਐਲ ਦਾ ਪੂਰਾ ਸੀਜ਼ਨ ਭਾਰਤ ਵਿੱਚ ਹੀ ਜਾਵੇਗਾ ਖੇਡਿਆ
RELATED ARTICLES