ਭਾਰਤ ਤੇ ਨਿਊਜ਼ੀਲੈਂਡ ਦੇ ਵਿਚਕਾਰ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਦੀ ਸਾਰੀ ਟੀਮ 259 ਰਨ ਬਣਾ ਕੇ ਆਊਟ ਹੋ ਗਈ । ਇਸ ਤੋਂ ਬਾਅਦ ਭਾਰਤ ਦੀ ਸ਼ੁਰੂਆਤ ਫਿਰ ਤੋਂ ਇੱਕ ਵਾਰੀ ਖ਼ਰਾਬ ਤਰੀਕੇ ਨਾਲ ਹੋਈ । ਕਪਤਾਨ ਰੋਹਿਤ ਸ਼ਰਮਾ ਬਿਨਾਂ ਕੋਈ ਰਨ ਬਣਾਏ ਵਾਪਸ ਪਰਤ ਗਏ । ਟਿਮ ਸਾਉਧੀ ਨੇ ਰੋਹਿਤ ਸ਼ਰਮਾ ਨੂੰ ਆਊਟ ਕੀਤਾ।
ਨਿਊਜ਼ੀਲੈਂਡ ਦੀ ਟੀਮ 259 ਤੇ ਆਲ ਆਊਟ, ਰੋਹਿਤ ਬਿਨਾਂ ਖਾਤਾ ਖੋਲੇ ਪਰਤੇ
RELATED ARTICLES