Sunday, July 7, 2024
HomePunjabi NewsLiberal Breakingਇੰਗਲੈਂਡ ਦੀ ਟੀਮ ਪਹੁੰਚੀ T20 ਵਿਸ਼ਵ ਕੱਪ ਦੇ ਸੁਪਰ-8 ਵਿੱਚ

ਇੰਗਲੈਂਡ ਦੀ ਟੀਮ ਪਹੁੰਚੀ T20 ਵਿਸ਼ਵ ਕੱਪ ਦੇ ਸੁਪਰ-8 ਵਿੱਚ

ਆਸਟ੍ਰੇਲੀਆ ਨੇ ਐਤਵਾਰ ਸਵੇਰੇ ਸਕਾਟਲੈਂਡ ਨੂੰ ਹਰਾਇਆ। ਇਸ ਦੇ ਨਾਲ ਹੀ ਇੰਗਲੈਂਡ ਨੂੰ ਸੁਪਰ-8 ਦੀ ਟਿਕਟ ਮਿਲ ਗਈ ਹੈ। ਬਿਹਤਰ ਰਨ ਰੇਟ ਕਾਰਨ ਇੰਗਲੈਂਡ ਗਰੁੱਪ ਬੀ ਦੇ ਸਾਰੇ ਮੈਚਾਂ ਤੋਂ ਬਾਅਦ ਦੂਜੇ ਸਥਾਨ ‘ਤੇ ਰਿਹਾ। ਜਦਕਿ ਸਕਾਟਲੈਂਡ ਤੀਜੇ ਸਥਾਨ ‘ਤੇ ਰਿਹਾ। ਗਰੁੱਪ ਗੇੜ ਦੇ 40 ਵਿੱਚੋਂ 35 ਮੈਚ ਪੂਰੇ ਹੋਣ ਤੋਂ ਬਾਅਦ ਸੁਪਰ-8 ਦੀਆਂ 7 ਟੀਮਾਂ ਦਾ ਫੈਸਲਾ ਹੋ ਗਿਆ ਹੈ।

RELATED ARTICLES

Most Popular

Recent Comments