Tuesday, July 16, 2024
HomePunjabi NewsLiberal Breakingਜਲੰਧਰ ਪੱਛਮੀ 'ਚ ਜਿਮਨੀ ਚੋਣ ਸਬੰਧੀ ਚੋਣ ਅਫ਼ਸਰ ਵਲੋਂ ਪ੍ਰਿੰਟਰਾਂ ਤੇ ਪਬਲਿਸ਼ਰਾਂ...

ਜਲੰਧਰ ਪੱਛਮੀ ‘ਚ ਜਿਮਨੀ ਚੋਣ ਸਬੰਧੀ ਚੋਣ ਅਫ਼ਸਰ ਵਲੋਂ ਪ੍ਰਿੰਟਰਾਂ ਤੇ ਪਬਲਿਸ਼ਰਾਂ ਨੂੰ ਹਦਾਇਤਾਂ ਜਾਰੀ

ਜਲੰਧਰ ਪੱਛਮੀ ‘ਚ ਜਿਮਨੀ ਚੋਣ ਸਬੰਧੀ ਚੋਣ ਅਫ਼ਸਰ ਵਲੋਂ ਪ੍ਰਿੰਟਰਾਂ ਤੇ ਪਬਲਿਸ਼ਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਚੋਣ ਪ੍ਰਚਾਰ ਸਮੱਗਰੀ ‘ਤੇ ਪ੍ਰਕਾਸ਼ਕ ਦਾ ਨਾਮ ਤੇ ਪਤਾ ਛਾਪਣਾ ਲਾਜ਼ਮੀ ਹੈ। ਇਤਰਾਜ਼ਯੋਗ ਸ਼ਬਦਾਵਲੀ ਵਰਤਣ ਤੇ ਕਾਰਵਾਈ ਕੀਤੀ ਜਾਵੇਗੀ। ਬੈਂਕਾਂ ਨੂੰ ਸ਼ੱਕੀ ਲੈਣ ਦੇਣ ਬਾਰੇ ਰੋਜ਼ਾਨਾ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਗਏ ਹਨ।ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।

RELATED ARTICLES

Most Popular

Recent Comments