Wednesday, July 3, 2024
HomePunjabi NewsLiberal Breakingਆਮ ਆਦਮੀ ਪਾਰਟੀ ਦੀ ਮੰਤਰੀ ਆਤੀਸ਼ੀ ਨੂੰ ਚੋਣ ਆਯੋਗ ਨੇ ਭੇਜਿਆ ਨੋਟਿਸ

ਆਮ ਆਦਮੀ ਪਾਰਟੀ ਦੀ ਮੰਤਰੀ ਆਤੀਸ਼ੀ ਨੂੰ ਚੋਣ ਆਯੋਗ ਨੇ ਭੇਜਿਆ ਨੋਟਿਸ

ਆਮ ਆਦਮੀ ਪਾਰਟੀ ਦੀ ਮੰਤਰੀ ਆਤੀਸ਼ੀ ਨੂੰ ਚੋਣ ਆਯੋਗ ਵੱਲੋਂ ਨੋਟਿਸ ਭੇਜਿਆ ਗਿਆ ਹੈ । ਚੋਣ ਆਯੋਗ ਨੇ ਆਤਿਸ਼ੀ ਨੂੰ ਨੋਟਿਸ ਭੇਜ ਕੇ ਸੋਮਵਾਰ ਦੁਪਹਿਰ 12 ਵਜੇ ਤੱਕ ਇਸਦਾ ਜਵਾਬ ਮੰਗਿਆ ਹੈ। ਦੱਸ ਦਈਏ ਕਿ ਮੰਤਰੀ ਆਤੀਸ਼ੀ ਨੇ ਇਹ ਭਾਜਪਾ ਦੇ ਦੋਸ਼ ਲਗਾਇਆ ਸੀ ਕਿ ਉਸਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਜਾਂ ਤਾਂ ਉਹ ਭਾਜਪਾ ਵਿੱਚ ਸ਼ਾਮਿਲ ਹੋ ਜਾਵੇ ਜਾਂ ਫਿਰ ਉਸਨੂੰ ਜੇਲ ਕਰਵਾ ਦਿੱਤੀ ਜਾਵੇਗੀ।

RELATED ARTICLES

Most Popular

Recent Comments