Sunday, July 7, 2024
HomePunjabi NewsLiberal Breakingਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਦਲਣ ਦੀ ਉੱਠੀ ਮੰਗ, ਚਰਨਜੀਤ ਬਰਾੜ ਨੇ...

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਦਲਣ ਦੀ ਉੱਠੀ ਮੰਗ, ਚਰਨਜੀਤ ਬਰਾੜ ਨੇ ਚੁੱਕੀ ਆਵਾਜ਼

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿਚਕਾਰ ਇੱਕ ਵੱਡੀ ਮੰਗ ਉੱਠੀ ਹੈ ਚਰਨਜੀਤ ਸਿੰਘ ਬਰਾੜ ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਦਲਿਆ ਜਾਵੇ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਿਰਫ ਇੱਕ ਸੀਟ ਜਿੱਤ ਪਾਇਆ ਹੈ ਅਤੇ ਇਸ ਦਾ ਮੰਥਨ ਕਰਨ ਵਾਸਤੇ ਅੱਜ ਕੋਰ ਕਮੇਟੀ ਦੀ ਮੀਟਿੰਗ ਸੀ ਜਿਸ ਵਿੱਚ ਇਹ ਮੰਗ ਸਾਹਮਣੇ ਆਈ ਹੈ।

RELATED ARTICLES

Most Popular

Recent Comments