ਰਾਸ਼ਟਰੀ ਜਾਂਚ ਏਜੰਸੀ (NIA) ਨੇ ਖਤਰਨਾਕ ਵਿਦੇਸ਼ੀ ਅੱਤਵਾਦੀਆਂ ਹਰਵਿੰਦਰ ਸੰਧੂ ਉਰਫ਼ ਰਿੰਦਾ ਅਤੇ ਲਖਬੀਰ ਸਿੰਘ ਉਰਫ਼ ਲੰਡਾ ਦੇ ਪ੍ਰਮੁੱਖ ਸਹਿਯੋਗੀ ਨੂੰ ਦੁਬਈ ਤੋਂ ਸਫਲਤਾਪੂਰਵਕ ਹਵਾਲਗੀ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਬੱਬਰ ਖਾਲਸਾ ਦੇ ਅੱਤਵਾਦੀ ਤਰਸੇਮ ਸੰਧੂ ਨੂੰ ਦੁਬਈ ਤੋਂ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਹੈ।
ਖ਼ਤਰਨਾਕ ਅੱਤਵਾਦੀ ਨੂੰ NIA ਨੇ ਦੁਬਈ ਤੋਂ ਕੀਤਾ ਕਾਬੂ
RELATED ARTICLES


