ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 25 ਮਈ ਨੂੰ ਸ਼ਰਧਾਲੂਆਂ ਦੇ ਲਈ ਖੋਲੇ ਜਾਣਗੇ । ਇਸ ਤੋਂ ਪਹਿਲਾਂ ਅੱਜ ਫੌਜ ਦੇ ਜਵਾਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਅੱਗਿਓਂ ਅਤੇ ਬਿਲਡਿੰਗ ਦੇ ਉੱਪਰੋਂ ਬਰਫ ਲਾਹੁਣ ਦੀ ਸੇਵਾ ਕੀਤੀ ਗਈ ਜਿਸ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਫੌਜ ਦੇ ਜਵਾਨਾਂ ਨੇ ਅਰਦਾਸ ਕੀਤੀ ਅਤੇ ਹਾਲੇ ਬਿਲਡਿੰਗ ਅਤੇ ਸਰੋਵਰ ਦੇ ਆਸੇ ਪਾਸੇ ਹੁਣ ਬਰਫ ਹਟਾਉਣ ਦੀ ਸੇਵਾ ਜਾਰੀ ਰਹੇਗੀ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸ਼ਰਧਾਲੂਆਂ ਲਈ ਖੋਲੇ ਜਾਣਗੇ 25 ਮਈ ਨੂੰ
RELATED ARTICLES