ਮੋਹਾਲੀ ਦੇ ਸੋਹਾਣਾ ਨੇੜੇ ਕਬੱਡੀ ਦੌਰਾਨ ਹੋਈ ਕੁੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰਿਆ ਦੀ ਹੱਤਿਆ ਮਾਮਲੇ ਵਿੱਚ ਪੁਲਿਸ ਕਬੱਡੀ ਵਿੱਚ ਦਬਦਬੇ ਅਤੇ ਫਿਰੌਤੀ ਦੇ ਐੰਗਲ ਤੋਂ ਵੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਪੂਰੀ ਸਾਜ਼ਿਸ਼ ਪੁੁਰਤਗਾਲ ਵਿੱਚ ਬੈਠੇ ਗੈਂਗਸਟਰ ਬਲਵਿੰਦਰ ਸਿੰਘ ਉਰਫ਼ ਡੋਨੀ ਬੱਲ ਨੇ ਰਚੀ ਸੀ।
ਰਾਣਾ ਬਲਾਚੌਰਿਆ ਦੀ ਹੱਤਿਆ ਦੀ ਸਾਜ਼ਿਸ਼ ਪੁੁਰਤਗਾਲ ਬੈਠੇ ਗੈਂਗਸਟਰ ਡੋਨੀ ਬੱਲ ਨੇ ਬਣਾਈ
RELATED ARTICLES


