ਭਾਰਤੀ ਆਲ ਰਾਉਂਡਰ ਰਵਿੰਦਰ ਜਡੇਜਾ ਨੂੰ ਸ਼੍ਰੀਲੰਕਾ ਦੇ ਲਈ ਹੋਣ ਵਾਲੀ ਇਕ ਰੋਜ਼ਾ ਲੜੀ ਦੇ ਲਈ ਨਹੀਂ ਚੁਣਿਆ ਗਿਆ । ਇਸ ਤੇ ਫੈਨਸ ਦਾ ਗੁੱਸਾ ਭਾਰਤੀ ਸਲੈਕਸ਼ਨ ਕਮੇਟੀ ਤੇ ਫੁੱਟਿਆ । ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਰਵਿੰਦਰ ਜਡੇਜਾ ਨੂੰ ਡਰਾਪ ਕੀਤਾ ਗਿਆ ਹੈ ਅਤੇ ਉਸਦਾ ਕਰੀਅਰ ਹੁਣ ਖਤਮ ਹੈ। ਇਸ ਤੇ ਚੀਫ ਸੈਲਕਟਰ ਅਜੀਤ ਅਗਰਕਰ ਨੇ ਕਿਹਾ ਹੈ ਕਿ ਜਡੇਜਾ ਨੂੰ ਡਰਾਪ ਨਹੀਂ ਕੀਤਾ ਗਿਆ ਸਗੋਂ ਆਗਾਮੀ ਟੈਸਟ ਸੀਰੀਜ਼ ਦੇ ਲਈ ਆਰਾਮ ਦਿੱਤਾ ਗਿਆ ਹੈ।
ਰਵਿੰਦਰ ਜਡੇਜਾ ਨੂੰ ਟੀਮ ਵਿੱਚ ਸ਼ਾਮਲ ਨਾ ਕੀਤੇ ਜਾਣ ਤੇ ਚੀਫ਼ ਸਲੇਕਟਰ ਦਾ ਬਿਆਨ ਆਇਆ ਸਾਹਮਣੇ
RELATED ARTICLES