ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਪੁੱਤਰ ਦੇ ਜਨਮ ਦੇ ਲੀਗਲ ਡਾਕੂਮੈਂਟ ਮੰਗਣ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਆਪਣਾ ਪੱਖ ਰੱਖਿਆ ਗਿਆ ਹੈ । ਆਪ ਨੇ ਦੱਸਿਆ ਕਿ ਆਈਵੀਐਫ ਦੇ ਡਾਕੂਮੈਂਟਸ ਕੇਂਦਰ ਸਿਹਤ ਮੰਤਰਾਲੇ ਨੇ ਮੰਗੇ ਹਨ ਨਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਆਪ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਪੰਜਾਬੀਆਂ ਦੇ ਜਜ਼ਬਾਤਾਂ ਦੀ ਕਦਰ ਹੈ ਉਹ ਅਜਿਹਾ ਕਦੇ ਵੀ ਨਹੀਂ ਕਰਨਗੇ।
“ਆਈਵੀਐਫ ਦੇ ਡਾਕੂਮੈਂਟਸ ਕੇਂਦਰ ਨੇ ਮੰਗੇ ਹਨ ਅਸੀਂ ਨਹੀਂ”: ਪੰਜਾਬ ਸਰਕਾਰ
RELATED ARTICLES