ਬ੍ਰੇਕਿੰਗ: ਕਨੇਡਾ ਸਰਕਾਰ ਨੇ ਨਿੱਝਰ ਕਤਲੇਆਮ ਵਿੱਚ ਭਾਰਤ ਦੀ ਭੂਮਿਕਾ ਤੋਂ ਇਨਕਾਰ ਕਰਦਿਆਂ ‘ਦ ਗਲੋਬ ਐਂਡ ਮੇਲ’ ਦੇ ਦਾਅਵੇ ਨੂੰ ਰੱਦ ਕੀਤਾ ਹੈ। ਕੈਨੇਡਾ ਨੇ ਕਿਹਾ ਕਿ ਮੋਦੀ, ਜੈਸ਼ੰਕਰ ਅਤੇ ਡੋਭਾਲ ਨੂੰ ਕਿਸੇ ਅਪਰਾਧਿਕ ਗਤੀਵਿਧੀ ਨਾਲ ਜੋੜਨ ਦਾ ਕੋਈ ਸਬੂਤ ਨਹੀਂ। ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡੀਅਨ ਮੀਡੀਆ ‘ਤੇ ਭਾਰਤ ਨੂੰ ਬਦਨਾਮ ਕਰਨ ਦੇ ਦੋਸ਼ ਲਗਾਏ।
ਕਨੇਡਾ ਸਰਕਾਰ ਨੇ ਬਦਲੇ ਸੁਰ, ਨਿੱਝਰ ਕਤਲੇਆਮ ਵਿੱਚ ਭਾਰਤ ਦੀ ਭੂਮਿਕਾ ਤੋਂ ਕੀਤਾ ਇਨਕਾਰ
RELATED ARTICLES