Friday, July 5, 2024
HomePunjabi NewsLiberal Breakingਸ਼ੁਭ ਕਰਨ ਦੀ ਭੈਣ ਦਾ ਵੱਡਾ ਬਿਆਨ ਕਿਹਾ, ਮਾਂ ਦੇ ਨਾਲ ਨਹੀਂ...

ਸ਼ੁਭ ਕਰਨ ਦੀ ਭੈਣ ਦਾ ਵੱਡਾ ਬਿਆਨ ਕਿਹਾ, ਮਾਂ ਦੇ ਨਾਲ ਨਹੀਂ ਕੋਈ ਵਾਸਤਾ ਅਸੀਂ ਹਾਂ ਜਥੇਬੰਦੀ ਦੇ ਨਾਲ

ਖਨੌਰੀ ਬਾਰਡਰ ਤੇ ਮਾਰੇ ਗਏ ਨੌਜਵਾਨ ਸ਼ੁਭ ਕਰਨ ਸਿੰਘ ਦੇ ਪਰਿਵਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਸ ਦੀ ਭੈਣ ਨੇ ਕਿਹਾ ਹੈ ਕਿ ਉਹਨਾਂ ਦੀ ਮਾਂ ਦੇ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ ਕਿਉਂਕਿ ਉਹ 17 ਸਾਲ ਪਹਿਲਾਂ ਉਹਨਾਂ ਨੂੰ ਛੱਡ ਕੇ ਜਾ ਚੁੱਕੀ ਹੈ। ਸੋ ਇਸ ਕਰਕੇ ਉਸ ਦੇ ਕਿਸੇ ਵੀ ਬਿਆਨ ਉੱਤੇ ਧਿਆਨ ਨਾ ਦਿੱਤਾ ਜਾਵੇ ਤੇ ਅਸੀਂ ਜਥੇਬੰਦੀ ਦੇ ਨਾਲ ਹਾਂ ਤੇ ਸ਼ੁਭਕਰਨ ਲਈ ਇਨਸਾਫ ਦੀ ਮੰਗ ਕਰਦੇ ਹਾਂ।

RELATED ARTICLES

Most Popular

Recent Comments