More
    HomePunjabi NewsLiberal Breakingਸੁਖਪਾਲ ਖਹਿਰਾ ਦੇ ਘਰ ਚੱਲਿਆ ਪ੍ਰਸ਼ਾਸਨ ਦਾ 'ਪੀਲਾ ਪੰਜਾ' ਖਹਿਰਾ ਨੇ ਕਿਹਾ-...

    ਸੁਖਪਾਲ ਖਹਿਰਾ ਦੇ ਘਰ ਚੱਲਿਆ ਪ੍ਰਸ਼ਾਸਨ ਦਾ ‘ਪੀਲਾ ਪੰਜਾ’ ਖਹਿਰਾ ਨੇ ਕਿਹਾ- “ਬਿਨਾਂ ਨੋਟਿਸ ਦਿੱਤੇ ਘਰ ਢਾਹ ਰਹੀ ਹੈ AAP ਸਰਕਾਰ”

    ਭੁਲੱਥ/ਕਪੂਰਥਲਾ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪਿੰਡ ਰਾਮਗੜ੍ਹ ਸਥਿਤ ਨਿਵਾਸ ਸਥਾਨ ‘ਤੇ ਅੱਜ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕਰਦਿਆਂ ਨਾਜਾਇਜ਼ ਕਬਜ਼ੇ ਹਟਾਉਣ ਦੇ ਨਾਂ ‘ਤੇ ਭੰਨ-ਤੋੜ ਕੀਤੀ ਗਈ। ਖਹਿਰਾ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਬਿਨਾਂ ਕਿਸੇ ਕਾਨੂੰਨੀ ਨੋਟਿਸ ਦੇ ਸਿਆਸੀ ਬਦਲਾਖੋਰੀ ਤਹਿਤ ਉਨ੍ਹਾਂ ਦਾ ਘਰ ਢਾਹ ਰਹੀ ਹੈ। ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਤੁਰੰਤ ਰਾਮਗੜ੍ਹ ਪਹੁੰਚਣ ਦੀ ਅਪੀਲ ਕੀਤੀ ਹੈ।

    RELATED ARTICLES

    Most Popular

    Recent Comments