ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਕੁੱਲ ਜਾਇਦਾਦ ਇੱਕ ਸਾਲ ਵਿੱਚ 95% ਵਧ ਕੇ 11.62 ਲੱਖ ਕਰੋੜ ਰੁਪਏ ਹੋ ਗਈ ਹੈ। ਅਡਾਨੀ ਪਰਿਵਾਰ ਨੇ ਪਿਛਲੇ ਇੱਕ ਸਾਲ ਵਿੱਚ ਆਪਣੀ ਕੁੱਲ ਸੰਪਤੀ ਵਿੱਚ 5,65,503 ਕਰੋੜ ਰੁਪਏ ਦਾ ਵਾਧਾ ਕੀਤਾ ਹੈ। ਅਡਾਨੀ ਪਰਿਵਾਰ ਅੰਬਾਨੀ ਪਰਿਵਾਰ ਨੂੰ ਪਛਾੜ ਕੇ ਦੇਸ਼ ਦਾ ਸਭ ਤੋਂ ਅਮੀਰ ਪਰਿਵਾਰ ਬਣ ਗਿਆ ਹੈ। ਅੰਬਾਨੀ ਪਰਿਵਾਰ ਦੀ ਜਾਇਦਾਦ 10.15 ਲੱਖ ਕਰੋੜ ਰੁਪਏ ਹੈ। ਇੱਕ ਸਾਲ ਵਿੱਚ 25% ਦਾ ਵਾਧਾ ਹੋਇਆ ਹੈ।
ਅਡਾਨੀ ਪਰਿਵਾਰ ਬਣਿਆ ਭਾਰਤ ਦਾ ਸਬ ਤੋਂ ਅਮੀਰ ਪਰਿਵਾਰ, ਅੰਬਾਨੀ ਪਰਿਵਾਰ ਨੂੰ ਛੱਡਿਆ ਪਿੱਛੇ
RELATED ARTICLES