More
    HomePunjabi NewsLiberal Breakingਆਮ ਆਦਮੀ ਪਾਰਟੀ ਵੱਲੋ ਸ਼ੁਕਰਾਨਾ ਯਾਤਰਾ ਕੀਤੀ ਜਾਵੇਗੀ ਭਲ੍ਹਕੇ

    ਆਮ ਆਦਮੀ ਪਾਰਟੀ ਵੱਲੋ ਸ਼ੁਕਰਾਨਾ ਯਾਤਰਾ ਕੀਤੀ ਜਾਵੇਗੀ ਭਲ੍ਹਕੇ

    ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਭਲ੍ਹਕੇ ਸਵੇਰੇ 9 ਵਜੇ ਪਟਿਆਲਾ ਤੋਂ ਸ਼ੁਰੂ ਹੋਵੇਗੀ। ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਵਿੱਚ ਇਹ ਯਾਤਰਾ ਵੱਖ-ਵੱਖ ਸ਼ਹਿਰਾਂ ਤੋਂ ਗੁਜ਼ਰਦੇ ਹੋਏ ਅੰਮ੍ਰਿਤਸਰ ਪਹੁੰਚੇਗੀ। ਇਸਦਾ ਉਦੇਸ਼ ਜ਼ਿਮਨੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਲਈ ਜਨਤਾ ਦਾ ਧੰਨਵਾਦ ਕਰਨਾ ਹੈ।

    RELATED ARTICLES

    Most Popular

    Recent Comments