ਟੀਮ ਇੰਡੀਆ ਨਿਊਜ਼ੀਲੈਂਡ ਖਿਲਾਫ ਬੇਂਗਲੁਰੂ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ‘ਚ 46 ਦੌੜਾਂ ‘ਤੇ ਆਲ ਆਊਟ ਹੋ ਗਈ। ਇਹ ਘਰੇਲੂ ਮੈਦਾਨ ‘ਤੇ ਭਾਰਤ ਦਾ ਸਭ ਤੋਂ ਘੱਟ ਟੈਸਟ ਸਕੋਰ ਹੈ। ਨਾਲ ਹੀ ਇਹ ਏਸ਼ੀਆ ਵਿੱਚ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਟੈਸਟ ਸਕੋਰ ਹੈ। ਇਸ ਤੋਂ ਪਹਿਲਾਂ ਸਾਲ 1986 ‘ਚ ਫੈਸਲਾਬਾਦ ‘ਚ ਵੈਸਟਇੰਡੀਜ਼ ਨੇ ਪਾਕਿਸਤਾਨ ਖਿਲਾਫ 53 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਸਾਲ 2002 ‘ਚ ਪਾਕਿਸਤਾਨ ਨੇ ਸ਼ਾਰਜਾਹ ‘ਚ ਆਸਟ੍ਰੇਲੀਆ ਖਿਲਾਫ 53 ਦੌੜਾਂ ਬਣਾਈਆਂ ਸਨ।
ਟੀਮ ਇੰਡੀਆ ਨੇ ਨਿਊਜ਼ੀਲੈਂਡ ਖਿਲਾਫ ਬੇਂਗਲੁਰੂ ਟੈਸਟ ਵਿੱਚ ਸ਼ਰਮਨਾਕ ਰਿਕਾਰਡ ਕੀਤਾ ਆਪਣੇ ਨਾਮ
RELATED ARTICLES