ਓਲੰਪਿਕ ‘ਚ ਦੋ ਤਗਮੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਭਾਰਤ ਪਰਤਣ ਤੋਂ ਬਾਅਦ ਲਗਾਤਾਰ ਖਾਸ ਤੋਹਫੇ ਮਿਲ ਰਹੇ ਹਨ। ਟਾਟਾ ਮੋਟਰਸ ਨੇ ਉਸਨੂੰ ਇੱਕ ਚਮਕਦਾਰ ਟਾਟਾ ਕਰਵ ਇਲੈਕਟ੍ਰਿਕ ਕਾਰ ਤੋਹਫੇ ਵਿੱਚ ਦਿੱਤੀ ਹੈ। TATA Curvv ਇੱਕ ਨਵੀਂ ਅਤੇ ਆਧੁਨਿਕ ਇਲੈਕਟ੍ਰਿਕ ਕਾਰ ਹੈ, ਜੋ ਪਿਛਲੇ ਮਹੀਨੇ ਹੀ Tata Motors ਦੁਆਰਾ ਲਾਂਚ ਕੀਤੀ ਗਈ ਸੀ। ਇਹ ਕਾਰ ਆਪਣੀਆਂ ਆਧੁਨਿਕ ਵਿਸ਼ੇਸ਼ਤਾਵਾਂ ਅਤੇ ਆਕਰਸ਼ਕ ਡਿਜ਼ਾਈਨ ਲਈ ਜਾਣੀ ਜਾਂਦੀ ਹੈ, ਅਤੇ ਹੁਣ ਇਹ ਮਨੂ ਭਾਕਰ ਨੂੰ ਤੋਹਫੇ ਵਜੋਂ ਦਿੱਤੀ ਗਈ ਹੈ।
ਓਲੰਪਿਕ ‘ਚ ਦੋ ਤਗਮੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਟਾਟਾ ਮੋਟਰਸ ਨੇ ਤੋਹਫੇ ਵਜੋਂ ਦਿੱਤੀ ਟਾਟਾ ਕਰਵ ਇਲੈਕਟ੍ਰਿਕ ਕਾਰ
RELATED ARTICLES