ਅਹਿਮਦਾਬਾਦ: ਟੀ-20 ਵਰਲਡ ਕੱਪ ਦੇ ਸੁਪਰ-8 ਗੇੜ ਦਾ ਤੀਜਾ ਅਹਿਮ ਮੈਚ ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਇਹ ਮੁਕਾਬਲਾ ਸ਼ਾਮ 7 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ 6:30 ਵਜੇ ਹੋਵੇਗਾ। ਦੋਵੇਂ ਟੀਮਾਂ ਪਿਛਲੇ ਵਰਲਡ ਕੱਪ ਦੀਆਂ ਫਾਈਨਲਿਸਟ ਰਹੀਆਂ ਹਨ। ਭਾਰਤੀ ਟੀਮ ਵਿੱਚ ਅੱਜ ਕੁਝ ਬਦਲਾਅ ਹੋਣ ਦੀ ਸੰਭਾਵਨਾ ਹੈ।
T20 ਵਰਲਡ ਕੱਪ ਸੁਪਰ-8: ਅੱਜ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਹੋਵੇਗਾ ਮਹਾ-ਮੁਕਾਬਲਾ
RELATED ARTICLES


