Tuesday, July 16, 2024
HomePunjabi NewsLiberal BreakingT20 WORLD CUP- 24 ਭਾਰਤ ਨੇ ਅਮਰੀਕਾ ਨੂੰ ਹਰਾ ਕੇ ਸੁਪਰ 8...

T20 WORLD CUP- 24 ਭਾਰਤ ਨੇ ਅਮਰੀਕਾ ਨੂੰ ਹਰਾ ਕੇ ਸੁਪਰ 8 ਵਿੱਚ ਬਣਾਈ ਥਾਂ

ਭਾਰਤ ਨੇ ਅਮਰੀਕਾ ਨੂੰ ਹਰਾ ਕੇ ਟੀ ਵਰਲਡ ਕੱਪ 2024 ਦੇ ਸੁਪਰ 8 ਵਿੱਚ ਥਾਂ ਬਣਾ ਲਈ ਹੈ। ਹੁਣ ਭਾਰਤ ਦਾ ਮੁਕਾਬਲਾ 24 ਜੂਨ ਨੂੰ ਆਸਟਰੇਲੀਆ ਦੇ ਨਾਲ ਹੋਵੇਗਾ ਮੁਸ਼ਕਿਲ ਪਿਛੇ ਖੇਡਦੇ ਹੋਏ ਭਾਰਤ ਨੇ 113 ਦੌੜਾਂ ਦਾ ਟੀਚਾ ਤਿੰਨ ਵਿਕਟਾਂ ਗਵਾ ਕੇ ਹਾਸਿਲ ਕਰ ਲਿਆ ਤੇ ਅਮਰੀਕਾ ਤੇ ਸੱਤ ਵਿਕਟਾਂ ਨਾਲ ਜਿੱਤ ਹਾਸਿਲ ਕੀਤੀ। ਸ਼ਾਨਦਾਰ ਗੇਂਦਬਾਜ਼ੀ ਕਰਾਉਣ ਵਾਲੇ ਅਰਸ਼ਦੀਪ ਸਿੰਘ ਨੂੰ ਮੈਨ ਆਫ ਦੀ ਮੈਚ ਦਾ ਅਵਾਰਡ ਦਿੱਤਾ ਗਿਆ।

RELATED ARTICLES

Most Popular

Recent Comments