More
    HomePunjabi NewsLiberal Breakingਟੀ-20 ਵਿਸ਼ਵ ਕੱਪ 2026: ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ...

    ਟੀ-20 ਵਿਸ਼ਵ ਕੱਪ 2026: ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਕੇ ਫਾਈਨਲ ‘ਚ ਮਾਰੀ ਐਂਟਰੀ; ਵਾਨਖੇੜੇ ‘ਚ ਰਚਿਆ ਇਤਿਹਾਸ

    ਮੁੰਬਈ: ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿੱਚ ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਵਾਨਖੇੜੇ ਸਟੇਡੀਅਮ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੰਜੂ ਸੈਮਸਨ (89 ਦੌੜਾਂ) ਦੀ ਪਾਰੀ ਦੀ ਮਦਦ ਨਾਲ 253/7 ਦਾ ਵਿਸ਼ਾਲ ਸਕੋਰ ਬਣਾਇਆ। ਜਵਾਬ ਵਿੱਚ ਇੰਗਲੈਂਡ ਨੇ ਜੈਕਬ ਬੈਥਲ ਦੇ ਸੈਂਕੜੇ (105) ਦੇ ਬਾਵਜੂਦ 246/7 ਹੀ ਬਣਾਏ। ਹੁਣ 8 ਮਾਰਚ ਨੂੰ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ।

    RELATED ARTICLES

    Most Popular

    Recent Comments