Sunday, July 7, 2024
HomePunjabi NewsLiberal Breakingਟੀ-20 ਵਿਸ਼ਵ ਚੈਂਪੀਅਨ ਟੀਮ ਇੰਡੀਆ ਮੁੰਬਈ ਪਹੁੰਚੀ, ਵੱਡੀ ਗਿਣਤੀ ਵਿੱਚ ਫੈਨਸ ਹੋਏ...

ਟੀ-20 ਵਿਸ਼ਵ ਚੈਂਪੀਅਨ ਟੀਮ ਇੰਡੀਆ ਮੁੰਬਈ ਪਹੁੰਚੀ, ਵੱਡੀ ਗਿਣਤੀ ਵਿੱਚ ਫੈਨਸ ਹੋਏ ਇਕੱਠੇ

ਟੀ-20 ਵਿਸ਼ਵ ਚੈਂਪੀਅਨ ਟੀਮ ਇੰਡੀਆ ਮੁੰਬਈ ਪਹੁੰਚ ਗਈ ਹੈ। ਕੁਝ ਸਮੇਂ ਵਿੱਚ ਨਰੀਮਨ ਪੁਆਇੰਟ ਤੋਂ ਜਿੱਤ ਪਰੇਡ ਸ਼ੁਰੂ ਹੋਵੇਗੀ, ਵਿਜੇ ਰੱਥ (ਖੁੱਲੀ ਬੱਸ) ਨਰੀਮਨ ਪੁਆਇੰਟ ਪਹੁੰਚ ਗਈ ਹੈ। ਉਨ੍ਹਾਂ ਦੇ ਕ੍ਰਿਕਟਰਾਂ ਦਾ ਸਵਾਗਤ ਕਰਨ ਲਈ ਹਜ਼ਾਰਾਂ ਪ੍ਰਸ਼ੰਸਕ ਪਹੁੰਚੇ ਹਨ। ਮੀਂਹ ਦੇ ਬਾਵਜੂਦ ਫੈਨਜ਼ ਦਾ ਉਤਸ਼ਾਹ ਵੇਖਣ ਯੋਗ ਹੈ। ਲੋਕਾਂ ਦਾ ਵੱਡਾ ਹਜੂਮ ਨਜ਼ਰ ਆ ਰਿਹਾ ਹੈ।

RELATED ARTICLES

Most Popular

Recent Comments