More
    HomePunjabi NewsLiberal BreakingT-20 ਵਰਲਡ ਕੱਪ: ਅੱਜ ਨਿਊਯਾਰਕ ਦੇ ਮੈਦਾਨ 'ਤੇ ਕੈਨੇਡਾ ਅਤੇ ਆਇਰਲੈਂਡ ਵਿਚਾਲੇ...

    T-20 ਵਰਲਡ ਕੱਪ: ਅੱਜ ਨਿਊਯਾਰਕ ਦੇ ਮੈਦਾਨ ‘ਤੇ ਕੈਨੇਡਾ ਅਤੇ ਆਇਰਲੈਂਡ ਵਿਚਾਲੇ ਮੈਚ

    ਟੀ-20 ਵਿਸ਼ਵ ਕੱਪ 2024 ‘ਚ ਅੱਜ ਨਿਊਯਾਰਕ ਦੇ ਮੈਦਾਨ ‘ਤੇ ਕੈਨੇਡਾ ਅਤੇ ਆਇਰਲੈਂਡ ਵਿਚਾਲੇ ਮੈਚ ਖੇਡਿਆ ਜਾਣਾ ਹੈ। ਟੀ-20 ਵਿਸ਼ਵ ਕੱਪ ਇਸ ਸਮੇਂ ਬਹੁਤ ਹੀ ਰੋਮਾਂਚਕ ਮੁਕਾਮ ‘ਤੇ ਪਹੁੰਚਦਾ ਨਜ਼ਰ ਆ ਰਿਹਾ ਹੈ। ਕਿਉਂਕਿ ਛੋਟੀਆਂ ਟੀਮਾਂ ਜਿੱਤ ਰਹੀਆਂ ਹਨ। ਅਜਿਹੇ ‘ਚ ਅੱਜ ਦੋ ਛੋਟੀਆਂ ਟੀਮਾਂ ਵਿਚਾਲੇ ਮੁਕਾਬਲਾ ਹੈ।

    RELATED ARTICLES

    Most Popular

    Recent Comments