ਕਪੂਰਥਲਾ: ਆਪਣੇ ਘਰ ‘ਤੇ ਹੋਈ ਬੁਲਡੋਜ਼ਰ ਕਾਰਵਾਈ ਤੋਂ ਬਾਅਦ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਪਲਟਵਾਰ ਕੀਤਾ ਹੈ। ਖਹਿਰਾ ਨੇ ਦੋਸ਼ ਲਾਇਆ ਕਿ ਸੀਐੱਮ ਮਾਨ ਦੇ ਪਰਿਵਾਰ ਨੇ ਜੱਦੀ ਪਿੰਡ ਸਤੌਜ ਵਿੱਚ ਗੈਰ-ਕਾਨੂੰਨੀ ਉਸਾਰੀ ਕੀਤੀ ਹੋਈ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ DGP ਪੰਜਾਬ ਅਤੇ DC ਸੰਗਰੂਰ ਮੁੱਖ ਮੰਤਰੀ ਦੇ ਪਰਿਵਾਰ ਖ਼ਿਲਾਫ਼ ਕਾਰਵਾਈ ਕਰਨ ਦੀ ਹਿੰਮਤ ਦਿਖਾਉਣਗੇ?
ਸੁਖਪਾਲ ਖਹਿਰਾ ਦਾ ਮੁੱਖ ਮੰਤਰੀ ਮਾਨ ‘ਤੇ ਪਲਟਵਾਰ ਪਿੰਡ ਸਤੌਜ ‘ਚ ‘ਗੈਰ-ਕਾਨੂੰਨੀ ਉਸਾਰੀ’ ਦੇ ਲਾਏ ਇਲਜ਼ਾਮ
RELATED ARTICLES


