More
    HomePunjabi NewsLiberal Breakingਸੁਖਬੀਰ ਬਾਦਲ ਦੀ ਗੈਂਗਸਟਰਾਂ ਨੂੰ ਸਿੱਧੀ ਚੇਤਾਵਨੀ ਕਿਹਾ "ਜਾਂ ਤਾਂ ਪੰਜਾਬ ਛੱਡ...

    ਸੁਖਬੀਰ ਬਾਦਲ ਦੀ ਗੈਂਗਸਟਰਾਂ ਨੂੰ ਸਿੱਧੀ ਚੇਤਾਵਨੀ ਕਿਹਾ “ਜਾਂ ਤਾਂ ਪੰਜਾਬ ਛੱਡ ਦਿਓ, ਨਹੀਂ ਤਾਂ ਸਰਕਾਰ ਬਣਨ ‘ਤੇ ਬੁਰਾ ਹਾਲ ਕਰਾਂਗੇ”

    ਖੇਮਕਰਨ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੈਂਗਸਟਰਾਂ ਨੂੰ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਜਾਂ ਤਾਂ ਪੰਜਾਬ ਵਿੱਚੋਂ ਭੱਜ ਜਾਣ, ਨਹੀਂ ਤਾਂ 2027 ਵਿੱਚ ਅਕਾਲੀ ਸਰਕਾਰ ਬਣਨ ‘ਤੇ ਅਜਿਹੀ ਸਖ਼ਤੀ ਕੀਤੀ ਜਾਵੇਗੀ ਕਿ ਇੱਕ ਵੀ ਗੈਂਗਸਟਰ ਸੂਬੇ ਵਿੱਚ ਨਜ਼ਰ ਨਹੀਂ ਆਵੇਗਾ। ਬਾਦਲ ਨੇ ਕਿਹਾ ਕਿ ਅਸੀਂ ਅਜਿਹੇ ਕਾਨੂੰਨ ਬਣਾਵਾਂਗੇ ਕਿ ਦੋਸ਼ੀਆਂ ਨੂੰ 10 ਸਾਲ ਤੱਕ ਜ਼ਮਾਨਤ ਨਹੀਂ ਮਿਲੇਗੀ।

    RELATED ARTICLES

    Most Popular

    Recent Comments