More
    HomePunjabi NewsLiberal Breakingਸੁਖਬੀਰ ਬਾਦਲ ਨੇ ਮਿਡਲ ਈਸਟ 'ਚ ਫਸੇ ਪੰਜਾਬੀਆਂ ਲਈ ਪ੍ਰਧਾਨ ਮੰਤਰੀ ਮੋਦੀ...

    ਸੁਖਬੀਰ ਬਾਦਲ ਨੇ ਮਿਡਲ ਈਸਟ ‘ਚ ਫਸੇ ਪੰਜਾਬੀਆਂ ਲਈ ਪ੍ਰਧਾਨ ਮੰਤਰੀ ਮੋਦੀ ਤੋਂ ਮੰਗਿਆ ‘ਏਅਰਲਿਫਟ’ ਆਪ੍ਰੇਸ਼ਨ

    ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਿਡਲ ਈਸਟ ਵਿੱਚ ਜੰਗ ਕਾਰਨ ਫਸੇ ਹਜ਼ਾਰਾਂ ਪੰਜਾਬੀਆਂ ਅਤੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਹਵਾਈ ਰਸਤੇ ਖੁੱਲ੍ਹਣ ਤੋਂ ਬਾਅਦ ਤੁਰੰਤ ਇੱਕ ਵਿਸ਼ੇਸ਼ ‘ਏਅਰਲਿਫਟ ਆਪ੍ਰੇਸ਼ਨ’ ਸ਼ੁਰੂ ਕਰਕੇ ਪ੍ਰਭਾਵਿਤ ਦੇਸ਼ਾਂ ਵਿੱਚੋਂ ਭਾਰਤੀ ਨਾਗਰਿਕਾਂ ਨੂੰ ਜਲਦ ਬਾਹਰ ਕੱਢਿਆ ਜਾਵੇ।

    RELATED ARTICLES

    Most Popular

    Recent Comments