More
    HomePunjabi NewsLiberal Breakingਸੁਖਬੀਰ ਬਾਦਲ ਦਾ ਹੜ੍ਹਾਂ ਦੀ ਸਮੱਸਿਆ 'ਤੇ ਵੱਡਾ ਐਲਾਨ ਕਿਹਾ ਪੰਜਾਬ ਦੇ...

    ਸੁਖਬੀਰ ਬਾਦਲ ਦਾ ਹੜ੍ਹਾਂ ਦੀ ਸਮੱਸਿਆ ‘ਤੇ ਵੱਡਾ ਐਲਾਨ ਕਿਹਾ ਪੰਜਾਬ ਦੇ ਦਰਿਆਵਾਂ ‘ਤੇ ਪਾਕਿਸਤਾਨ ਤੱਕ ਬਣਾਵਾਂਗੇ ਪੱਕੇ ਬੰਨ੍ਹ

    ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਹੜ੍ਹਾਂ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਦਾ ਵਾਅਦਾ ਕੀਤਾ ਹੈ। ਬਾਦਲ ਨੇ ਕਿਹਾ ਕਿ ਜੇਕਰ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ, ਤਾਂ ਸੂਬੇ ਵਿੱਚੋਂ ਲੰਘਦੇ ਸਾਰੇ ਦਰਿਆਵਾਂ ਦੇ ਪਾਕਿਸਤਾਨ ਸਰਹੱਦ ਤੱਕ ਪੱਕੇ ਬੰਨ੍ਹ (ਕੰਕਰੀਟ ਇੰਬੈਂਕਮੈਂਟ) ਬਣਾਏ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਦੀ ਨਾਕਾਮੀ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।

    RELATED ARTICLES

    Most Popular

    Recent Comments