More
    HomePunjabi NewsLiberal Breakingਬਸੰਤ ਪੰਚਮੀ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

    ਬਸੰਤ ਪੰਚਮੀ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

    ਪਿਛਲੇ ਇਕ ਦਹਾਕੇ ਤੋਂ ਬਸੰਤ ਪੰਚਮੀ ਦੇ ਤਿਉਹਾਰ ਦੀਆਂ ਰੌਣਕਾਂ ਨੂੰ ਭੰਗ ਕਰਨ ਵਾਲੇ ਖਤਰਨਾਕ ਚੀਨੀ ਡੋਰ ਦੇ ਰੁਝਾਨ ‘ਤੇ ਇਸ ਵਾਰ ਪੁਲਸ ਅਤੇ ਪ੍ਰਸ਼ਾਸਨ ਕਾਫੀ ਸਖਤ ਨਜ਼ਰ ਆ ਰਿਹਾ ਹੈ। ਪ੍ਰਸ਼ਾਸਨ ਨੇ ਇੱਕ ਵਾਰ ਫਿਰ ਇਸ ਡੋਰ ਦੀ ਵਰਤੋਂ, ਵਿਕਰੀ, ਖਰੀਦ ਅਤੇ ਸਟੋਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਰਾਜੇਸ਼ ਧੀਮਾਨ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਤੰਗ ਉਡਾਉਣ ਲਈ ਨਾਈਲੋਨ, ਪਲਾਸਟਿਕ, ਸਿੰਥੈਟਿਕ ਧਾਗਾ ਜਾਂ ਚਾਈਨਾ ਸਟਰਿੰਗ ਵੇਚਣ, ਸਟੋਰ ਕਰਨ ਅਤੇ ਵਰਤਣ ‘ਤੇ ਪੂਰਨ ਪਾਬੰਦੀ ਹੈ।

    RELATED ARTICLES

    Most Popular

    Recent Comments