ਅਨੁਭਵੀ ਬੱਲੇਬਾਜ਼ੀ ਆਲਰਾਊਂਡਰ ਸਨਥ ਜੈਸੂਰੀਆ ਨੂੰ ਸ਼੍ਰੀਲੰਕਾ ਕ੍ਰਿਕਟ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ। ਸੋਮਵਾਰ ਨੂੰ ਸ਼੍ਰੀਲੰਕਾ ਕ੍ਰਿਕਟ ਦੀ ਕਾਰਜਕਾਰੀ ਕਮੇਟੀ ਨੇ ਜੈਸੂਰੀਆ ਨੂੰ ਮੁੱਖ ਕੋਚ ਬਣਾਉਣ ਦਾ ਫੈਸਲਾ ਲਿਆ। ਐਸਐਲਸੀ ਨੇ ਇਕ ਐਕਸ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ। 55 ਸਾਲਾ ਜੈਸੂਰੀਆ ਨੂੰ ਭਾਰਤ, ਇੰਗਲੈਂਡ ਅਤੇ ਨਿਊਜ਼ੀਲੈਂਡ ਖਿਲਾਫ ਟੀਮ ਦੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ।
ਸ਼੍ਰੀਲੰਕਾ ਨੇ ਸਨਥ ਜੈਸੂਰੀਆ ਨੂੰ ਸ਼੍ਰੀਲੰਕਾ ਕ੍ਰਿਕਟ ਟੀਮ ਦਾ ਮੁੱਖ ਕੋਚ ਬਣਾਇਆ
RELATED ARTICLES