Sunday, July 7, 2024
HomePunjabi NewsLiberal Breakingਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਖਿਡਾਰੀਆਂ ਲਈ ਅਹਿਮ ਐਲਾਨ

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਖਿਡਾਰੀਆਂ ਲਈ ਅਹਿਮ ਐਲਾਨ

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਖਿਡਾਰੀਆਂ ਲਈ ਅਹਿਮ ਐਲਾਨ । ਪੈਰਿਸ ਓਲੰਪਿਕ ‘ਚ ਹਰੇਕ ਪੰਜਾਬੀ ਖਿਡਾਰੀ ਨੂੰ ਤਿਆਰੀ ਲਈ ਮਿਲਣਗੇ 15 ਲੱਖ ਰੁਪਏ ਓਲੰਪਿਕਸ ‘ਚ ਸੋਨੇ ਦਾ ਤਮਗਾ ਜਿੱਤਣ ਵਾਲੇ ਖਿਡਾਰੀ ਨੂੰ ਮਿਲਣਗੇ 3 ਕਰੋੜ ਚਾਂਦੀ ਤੇ ਕਾਂਸੀ ਦਾ ਤਮਗਾ ਜੇਤੂ ਨੂੰ ਕ੍ਰਮਵਾਰ 2 ਕਰੋੜ ਤੇ ਇੱਕ ਕਰੋੜ ਰੁਪਏ ਮਿਲਣਗੇ।

RELATED ARTICLES

Most Popular

Recent Comments