ਯੂਰਪੀਅਨ ਦੇਸ਼ ਸਪੇਨ ਵਿੱਚ, ਤੰਬਾਕੂ (ਇਹ ਸਿਹਤ ਲਈ ਹਾਨੀਕਾਰਕ ਹੈ) ਵਰਗੀਆਂ ਚੇਤਾਵਨੀਆਂ ਜਲਦੀ ਹੀ ਸਮਾਰਟਫ਼ੋਨਾਂ ‘ਤੇ ਦਿਖਾਈ ਦੇਣਗੀਆਂ। ਮਾਹਿਰਾਂ ਦੀ ਇੱਕ ਕਮੇਟੀ ਨੇ ਸਪੇਨ ਦੀ ਸਰਕਾਰ ਨੂੰ ਸਮਾਰਟਫ਼ੋਨ ਦੀ ਵਰਤੋਂ ਨੂੰ ਲੈ ਕੇ ਸਲਾਹ ਦਿੱਤੀ ਹੈ। ਇਸ ‘ਚ ਦੇਸ਼ ‘ਚ ਸਮਾਰਟਫੋਨ ਵੇਚਣ ਵਾਲੀਆਂ ਕੰਪਨੀਆਂ ਨੂੰ ਫੋਨ ‘ਤੇ ਸਿਹਤ ਲਈ ਖਤਰੇ ਦਾ ਲੇਬਲ ਲਗਾਉਣ ਦੀ ਸਲਾਹ ਦਿੱਤੀ ਗਈ ਹੈ।
“ਸਮਾਰਟਫੋਨ ਸਿਹਤ ਲਈ ਖ਼ਤਰਨਾਕ ਹੈ” ਚਿਤਾਵਨੀ ਆਵੇਗੀ ਤੁਹਾਡੀ ਮੋਬਾਇਲ ਸਕਰੀਨ ਤੇ
RELATED ARTICLES