Sunday, July 7, 2024
HomePunjabi NewsLiberal Breakingਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਮਨਾਇਆ ਜਨਮਦਿਨ ਸੋਸ਼ਲ ਮੀਡੀਆ ਤੇ...

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਮਨਾਇਆ ਜਨਮਦਿਨ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਪੋਸਟ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਦਾ ਜਨਮ ਦਿਨ ਉਹਨਾਂ ਦੇ ਪਰਿਵਾਰ ਵੱਲੋਂ ਮਨਾਇਆ ਗਿਆ। ਜਨਮਦਿਨ ਮਨਾਉਂਦੇ ਹੋਏ ਦੀ ਇੱਕ ਤਸਵੀਰ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਸਾਂਝੀ ਕੀਤੀ ਹੈ । ਤਸਵੀਰ ਵਿੱਚ ਮਾਤਾ ਚਰਨ ਕੌਰ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਹਨਾਂ ਨੇ ਗੋਦੀ ਵਿੱਚ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਚੁੱਕਿਆ ਹੋਇਆ ਹੈ । ਨਾਲ ਹੀ ਸੁਰੱਖਿਆ ਕਰਮੀ ਵੀ ਨਜ਼ਰ ਆ ਰਹੇ ਹਨ।

RELATED ARTICLES

Most Popular

Recent Comments