ਸੁਖਬੀਰ ਬਾਦਲ ਵੱਲੋਂ ਪ੍ਰਧਾਨਗੀ ਛੱਡਣ ਅਤੇ ਉਸ ਤੋਂ ਬਾਅਦ ਅੱਜ ਪੰਜ ਸਿੰਘ ਸਾਹਿਬਾਨਾਂ ਵੱਲੋਂ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਅਕਾਲੀ ਆਗੂ ਮਹੇਸ਼ ਇੰਦਰ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਹੈ । ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਬਿਨਾਂ ਅਕਾਲੀ ਦਲ ਵਾਲੇ ਜਿੱਤ ਨਹੀਂ ਸਕਦੇ ਉਹਨਾਂ ਨੇ ਬਾਗੀਆਂ ਤੇ ਵੀ ਤਿੱਖੇ ਨਿਸ਼ਾਨੇ ਲਗਾਏ।
“ਸੁਖਬੀਰ ਬਾਦਲ ਤੋਂ ਬਗੈਰ ਜਿੱਤ ਕੇ ਦਿਖਾਉਣ ਅਕਾਲੀ” : ਮਹੇਸ਼ ਇੰਦਰ ਗਰੇਵਾਲ
RELATED ARTICLES