ਪੈਰਿਸ ਓਲੰਪਿਕ ਦੇ ਵਿੱਚ ਦੋ ਕਾਂਸੀ ਦੇ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਸ਼ੂਟਰ ਮਨੂ ਭਾਕਰ ਅਤੇ ਉਸਦੇ ਕੋਚ ਜਸਪਾਲ ਰਾਣਾ ਨੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਖਾਸ ਮੁਲਾਕਾਤ ਕੀਤੀ। ਰਾਜਨਾਥ ਸਿੰਘ ਨੇ ਮਨੂ ਭਾਕਰ ਨੂੰ ਮੁਬਾਰਕਾਂ ਦਿੱਤੀਆਂ ਤੇ ਉਹਨਾਂ ਦੇ ਕੋਚ ਜਸਪਾਲ ਰਾਣਾ ਦੀ ਸ਼ਲਾਘਾ ਕੀਤੀ।
ਸ਼ੂਟਰ ਮਨੂ ਭਾਕਰ ਅਤੇ ਉਸਦੇ ਕੋਚ ਜਸਪਾਲ ਰਾਣਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਖਾਸ ਮੁਲਾਕਾਤ
RELATED ARTICLES