ਟ੍ਰਾਂਸਪੋਰਟ ਵਿਭਾਗ ਨੇ ਨੋਟਿਸ ਜਾਰੀ ਕਰ ਜਾਣਕਾਰੀ ਦਿੱਤੀ ਹੈ ਕਿ ਪੰਜਾਬ ‘ਚ ਠੱਪ ਰਹਿਣਗੀਆਂ ਡਰਾਈਵਿੰਗ ਲਾਇਸੈਂਸ ਤੇ RC ਨਾਲ ਜੁੜੀਆਂ ਸੇਵਾਵਾਂ! ਸ਼ੁੱਕਰਵਾਰ ਤੋਂ 5 ਦਿਨ ਤਕ ਨਹੀਂ ਹੋਣਗੇ ਡਰਾਈਵਿੰਗ ਲਾਇਸੈਂਸ ਤੇ RC ਨਾਲ ਜੁੜੇ ਕੰਮ। ਵਾਹਨ ਤੇ ਸਾਰਥੀ ਪੋਰਟਸ ‘ਤੇ ਪੇਮੈਂਟ ਗੇਟਵੇ ‘ਚ ਹੋ ਰਿਹੈ ਬਦਲਾਅ 14 ਜੂਨ ਸ਼ਾਮ 6.30 ਵਜੇ ਤੋਂ 18 ਜੂਨ ਸ਼ਾਮ 7 ਵਜੇ ਤਕ ਬੰਦ ਰਹਿਣਗੇ ਦੋਵੇਂ ਪੋਰਟਲ । ਇਸ ਵਿਚਾਲੇ ਵੈਲੀਡਿਟੀ ਮੁੱਕਣ ‘ਤੇ 19 ਜੂਨ ਤਕ ਕਾਗਜ਼ ਵੈਲਿਡ ਮੰਨੇ ਜਾਣਗੇ।
ਪੰਜਾਬ ‘ਚ ਠੱਪ ਰਹਿਣਗੀਆਂ ਡਰਾਈਵਿੰਗ ਲਾਇਸੈਂਸ ਤੇ RC ਨਾਲ ਜੁੜੀਆਂ ਸੇਵਾਵਾਂ
RELATED ARTICLES