ਘੱਲੂਘਾਰਾ ਦਿਵਸ ਨੂੰ ਲੈ ਕੇ ਪੁਲੀਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਵੱਖ-ਵੱਖ ਪੁਲਿਸ ਟੀਮਾਂ ਦੇ ਕਰੀਬ 3000 ਸਿਪਾਹੀ ਇਸ ਵਿਸ਼ੇਸ਼ ਦਿਨ ਸਬੰਧੀ ਹਰ ਪਲ ਤਿੱਖੀ ਨਜ਼ਰ ਰੱਖਣਗੇ। ਇਸ ਵਿੱਚ ਏ.ਆਰ.ਐਫ ਟੀਮ, ਏ.ਆਰ.ਪੀ., ਪੰਜਾਬ ਪੁਲਿਸ ਦੇ ਕਮਾਂਡੋ, ਪੀ.ਏ.ਪੀ., ਐਸ.ਓ.ਜੀ., ਸਵੀਟ ਅਤੇ ਅੱਥਰੂ ਗੈਸ ਟੀਮਾਂ ਤੋਂ ਇਲਾਵਾ ਸਥਾਨਕ ਪੁਲਿਸ ਦੇ ਜਵਾਨ ਤਾਇਨਾਤ ਰਹਿਣਗੇ।
ਘੱਲੂਘਾਰਾ ਦਿਵਸ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਪੁਲੀਸ ਨੇ ਕੀਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
RELATED ARTICLES