ਖਡੂਰ ਸਾਹਿਬ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਪਿੱਛੇ ਆਰਐਸਐਸ ਦਾ ਹੱਥ ਹੈ ਅਤੇ ਉਹ ਉਸਨੂੰ ਬੰਦੀ ਸਿੱਖ ਨਹੀਂ ਮੰਨਦੇ । ਦੱਸ ਦਈਏ ਕਿ ਸੁਖਬੀਰ ਬਾਦਲ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਜਿਸ ਦੌਰਾਨ ਉਹਨਾਂ ਨੇ ਇਹ ਬਿਆਨ ਦਿੱਤਾ ਹੈ। ਪਹਿਲਾਂ ਵੀ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਦੇ ਆਏ ਹਨ।
“ਅੰਮ੍ਰਿਤਪਾਲ ਸਿੰਘ ਪਿੱਛੇ ਆਰਐਸਐਸ ਦਾ ਹੱਥ, ਉਸਨੂੰ ਬੰਦੀ ਸਿੱਖ ਨਹੀਂ ਮੰਨਦੇ”: ਬਾਦਲ
RELATED ARTICLES