IPL 2024 ਤੋਂ ਪਹਿਲਾਂ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦਾ ਅਨਬਾਕਸ ਈਵੈਂਟ ਮੰਗਲਵਾਰ, ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਈਵੈਂਟ ‘ਚ RCB ਦੀ ਨਵੀਂ ਜਰਸੀ, ਨਵਾਂ ਲੋਗੋ ਅਤੇ ਨਵਾਂ ਨਾਂ- ‘ਰਾਇਲ ਚੈਲੇਂਜਰਸ ਬੈਂਗਲੁਰੂ’ ਰਿਲੀਜ਼ ਕੀਤਾ ਗਿਆ। ਬੰਗਲੌਰ ਦਾ ਨਾਂ ਬਦਲ ਕੇ ਬੈਂਗਲੁਰੂ ਕਰ ਦਿੱਤਾ ਗਿਆ।
IPL 2024 ਤੋਂ ਪਹਿਲਾਂ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਈਵੈਂਟ ਅਨਬਾਕਸ
RELATED ARTICLES