Sunday, July 7, 2024
HomePunjabi NewsLiberal Breakingਪੰਜਾਬ ਵਿੱਚ ਤਬਾਦਲਿਆਂ ਦਾ ਦੌਰ ਜਾਰੀ, ਜ਼ਿਲ੍ਹਾ ਲੁਧਿਆਣਾ ਦਿਹਾਤੀ ਵਿੱਚ ਐਸਐਸਪੀ ਵੱਲੋਂ...

ਪੰਜਾਬ ਵਿੱਚ ਤਬਾਦਲਿਆਂ ਦਾ ਦੌਰ ਜਾਰੀ, ਜ਼ਿਲ੍ਹਾ ਲੁਧਿਆਣਾ ਦਿਹਾਤੀ ਵਿੱਚ ਐਸਐਸਪੀ ਵੱਲੋਂ 8 ਐਸਐਚਓਜ਼ ਦੇ ਤਬਾਦਲੇ

ਪੰਜਾਬ ਵਿੱਚ ਤਬਾਦਲਿਆਂ ਦਾ ਦੌਰ ਜਾਰੀ ਹੈ। ਇਸ ਦੌਰਾਨ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਿੱਚ ਐਸਐਸਪੀ ਵੱਲੋਂ 8 ਐਸਐਚਓਜ਼ ਦੇ ਤਬਾਦਲੇ ਕੀਤੇ ਗਏ ਹਨ। ਤਬਾਦਲੇ ਕੀਤੇ ਗਏ ਅਧਿਕਾਰੀਆਂ ਵਿੱਚ (INSP) ਅੰਮ੍ਰਿਤਪਾਲ ਸਿੰਘ, (INSP) ਜਸਵੀਰ ਸਿੰਘ, (SI) ਸੁਰਿੰਦਰ ਸਿੰਘ, (SI) ਜਰਨੈਲ ਸਿੰਘ, (SI) ਨਰਿੰਦਰ ਸਿੰਘ, (SI) ਨੰਦ ਲਾਲ, (SI) ਬਲਵਿੰਦਰ ਸਿੰਘ, (SI) ਬਲਵਿੰਦਰ ਸ਼ਾਮਲ ਹਨ। ਸਿੰਘ ਸ਼ਾਮਲ ਹਨ। ਜਾਰੀ ਕੀਤੀ ਗਈ ਸੂਚੀ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਦੀਆਂ ਨਵੀਆਂ ਥਾਵਾਂ ’ਤੇ ਤਬਾਦਲਾ ਕੀਤਾ ਗਿਆ ਹੈ। ਇਹ ਅਧਿਕਾਰੀ ਆਪਣੀ ਨਵੀਂ ਤਾਇਨਾਤੀ ‘ਤੇ ਤੁਰੰਤ ਰਿਪੋਰਟ ਕਰਨਗੇ।

RELATED ARTICLES

Most Popular

Recent Comments