Friday, July 5, 2024
HomePunjabi NewsLiberal Breakingਅਗਾਮੀ ਟੀ-20 ਕ੍ਰਿਕੇਟ ਵਿਸ਼ਵ ਕੱਪ ਲਈ ਟੀਮ ਇੰਡੀਆ ਦੇ ਕਪਤਾਨ ਰਹਿਣਗੇ ਰੋਹਿਤ...

ਅਗਾਮੀ ਟੀ-20 ਕ੍ਰਿਕੇਟ ਵਿਸ਼ਵ ਕੱਪ ਲਈ ਟੀਮ ਇੰਡੀਆ ਦੇ ਕਪਤਾਨ ਰਹਿਣਗੇ ਰੋਹਿਤ ਸ਼ਰਮਾ

ਅਮਰੀਕਾ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਚ ਟੀਮ ਇੰਡੀਆ ਦੀ ਕਮਾਨ ਰੋਹਿਤ ਸ਼ਰਮਾ ਸੰਭਾਲਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਰੋਹਿਤ ਸ਼ਰਮਾ ਨੂੰ ਟੀ-20 ਵਿਸ਼ਵ ਕੱਪ ਲਈ ਕਪਤਾਨ ਐਲਾਨ ਦਿੱਤਾ ਹੈ। ਜੈ ਸ਼ਾਹ ਨੇ ਉਮੀਦ ਜਤਾਈ ਹੈ ਕਿ ਰੋਹਿਤ ਸ਼ਰਮਾ ਦੀ ਟੀਮ ਟੀ-20 ਵਿਸ਼ਵ ਕੱਪ ਜਿੱਤਣ ‘ਚ ਯਕੀਨੀ ਤੌਰ ‘ਤੇ ਸਫਲ ਰਹੇਗੀ।

RELATED ARTICLES

Most Popular

Recent Comments