ਰੋਹਿਤ ਸ਼ਰਮਾ ਨੇ ਰਾਜਕੋਟ ਟੈਸਟ ‘ਚ ਸੈਂਕੜਾ ਲਗਾਇਆ ਹੈ। ਉਸ ਨੇ ਰੇਹਾਨ ਅਹਿਮਦ ਖਿਲਾਫ 2 ਦੌੜਾਂ ਲੈ ਕੇ ਆਪਣੇ ਕਰੀਅਰ ਦਾ 11ਵਾਂ ਸੈਂਕੜਾ ਪੂਰਾ ਕੀਤਾ। ਇੰਗਲੈਂਡ ਖਿਲਾਫ ਇਹ ਉਸਦਾ ਤੀਜਾ ਅਤੇ ਭਾਰਤ ਦਾ 9ਵਾਂ ਸੈਂਕੜਾ ਸੀ। ਇਸ ਸਮੇਂ ਪਹਿਲੇ ਦਿਨ ਦਾ ਤੀਜਾ ਸੈਸ਼ਨ ਖੇਡਿਆ ਜਾ ਰਿਹਾ ਹੈ। ਭਾਰਤ ਵੱਲੋਂ ਰੋਹਿਤ ਸ਼ਰਮਾ ਅਤੇ ਰਵਿੰਦਰ ਜਡੇਜਾ ਕ੍ਰੀਜ਼ ‘ਤੇ ਹਨ। ਟੀਮ ਨੇ 3 ਵਿਕਟਾਂ ਦੇ ਨੁਕਸਾਨ ‘ਤੇ 190 ਦੌੜਾਂ ਬਣਾ ਲਈਆਂ ਹਨ।
ਰੋਹਿਤ ਨੇ ਰਾਜਕੋਟ ਟੈਸਟ ‘ਚ ਸੈਂਕੜਾ ਲਗਾਇਆ, ਭਾਰਤ ਦਾ ਸਕੋਰ 190/3
RELATED ARTICLES