ਭਾਰਤੀ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਅਤੇ ਬੱਲੇਬਾਜ਼ ਸ਼ੁਭਮਨ ਗਿੱਲ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਲਈ ਉਪਲਬਧ ਹੋਣਗੇ। ਪੰਤ ਨੂੰ ਪਹਿਲੇ ਟੈਸਟ ਦੇ ਦੂਜੇ ਦਿਨ ਗੋਡੇ ਦੀ ਸੱਟ ਲੱਗ ਗਈ ਸੀ। ਗਿੱਲ ਦੀ ਗਰਦਨ ਵਿੱਚ ਅਕੜਾਅ ਦੀ ਸ਼ਿਕਾਇਤ ਸੀ। ਉਹ ਪਹਿਲੇ ਟੈਸਟ ‘ਚ ਨਹੀਂ ਖੇਡਿਆ ਸੀ। ਭਾਰਤ ਦੇ ਸਹਾਇਕ ਕੋਚ ਰਿਆਨ ਟੈਨ ਡੋਸ਼ੇਟ ਨੇ ਮੰਗਲਵਾਰ ਨੂੰ ਕਿਹਾ- ਰਿਸ਼ਭ ਕਾਫੀ ਠੀਕ ਹੈ।
ਰਿਸ਼ਭ ਪੰਤ ਅਤੇ ਸ਼ੁਭਮਨ ਗਿੱਲ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਲਈ ਰਹਿਣਗੇ ਉਪਲਬਧ
RELATED ARTICLES