Friday, July 5, 2024
HomePunjabi NewsLiberal Breakingਰਿੰਕੂ ਸਿੰਘ ਨੂੰ ਇੰਗਲੈਂਡ ਲਾਇਨਜ਼ ਖ਼ਿਲਾਫ਼ ਇੰਡੀਆ ਏ ਟੀਮ ਵਿੱਚ ਮਿਲੀ ਥਾਂ

ਰਿੰਕੂ ਸਿੰਘ ਨੂੰ ਇੰਗਲੈਂਡ ਲਾਇਨਜ਼ ਖ਼ਿਲਾਫ਼ ਇੰਡੀਆ ਏ ਟੀਮ ਵਿੱਚ ਮਿਲੀ ਥਾਂ

ਰਿੰਕੂ ਸਿੰਘ ਨੂੰ ਇੰਡੀਆ-ਏ ਅਤੇ ਇੰਗਲੈਂਡ ਲਾਇਨਜ਼ ਵਿਚਾਲੇ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਗੈਰ-ਅਧਿਕਾਰਤ ਟੈਸਟ ਸੀਰੀਜ਼ ਦੇ ਦੂਜੇ ਮੈਚ ਲਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ ਲਈ ਹੀ ਟੀਮ ‘ਚ ਸ਼ਾਮਲ ਕੀਤਾ ਗਿਆ ਸੀ।ਦੋਵਾਂ ਟੀਮਾਂ ਵਿਚਾਲੇ ਦੂਜਾ ਚਾਰ ਰੋਜ਼ਾ ਮੈਚ 24 ਜਨਵਰੀ ਤੋਂ ਅਹਿਮਦਾਬਾਦ ‘ਚ ਖੇਡਿਆ ਜਾਵੇਗਾ। ਭਾਰਤ ਏ ਅਤੇ ਇੰਗਲੈਂਡ ਲਾਇਨਜ਼ ਵਿਚਾਲੇ ਪਹਿਲਾ ਬਹੁ-ਦਿਨਾ ਮੈਚ ਡਰਾਅ ਰਿਹਾ।

RELATED ARTICLES

Most Popular

Recent Comments