ਬੱਬਰ ਖਾਲਸਾ ਦੇ ਅੱਤਵਾਦੀ ਅਤੇ ਗੈਂਗਸਟਰ ਹੈਪੀ ਪਾਸੀਆਂ ਅਤੇ ਪੰਜ ਹੋਰ ਗੈਂਗਸਟਰਾਂ ‘ਤੇ ਵਿਦੇਸ਼ਾਂ ਵਿੱਚ ਬੈਠ ਕੇ ਆਪਣੇ ਸਥਾਨਕ ਸਾਥੀਆਂ ਨੂੰ ਬਟਾਲਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਦਹਿਸ਼ਤ ਅਤੇ ਅਰਾਜਕਤਾ ਫੈਲਾਉਣ ਦੇ ਨਿਰਦੇਸ਼ ਦੇਣ ਦਾ ਦੋਸ਼ ਹੈ। ਪੰਜ ਬਦਨਾਮ ਗੈਂਗਸਟਰਾਂ ਵਿਰੁੱਧ ਇੰਟਰਪੋਲ ਤੋਂ ਰੈੱਡ ਕਾਰਨਰ ਨੋਟਿਸ ਪ੍ਰਾਪਤ ਕੀਤਾ ਗਿਆ ਹੈ। ਹੈਪੀ ਪਾਸੀਆਂ ਤੋਂ ਇਲਾਵਾ, ਪੁਲਿਸ ਨੇ ਇਹ ਕਾਰਵਾਈ ਪਵਿੱਤਰ ਸਿੰਘ, ਹੁਸ਼ਨਦੀਪ ਸਿੰਘ, ਸ਼ਮਸ਼ੇਰ ਸਿੰਘ ਅਤੇ ਹਰੀ ਸਿੰਘ ਵਿਰੁੱਧ ਕੀਤੀ ਹੈ।
ਬੱਬਰ ਖਾਲਸਾ ਦੇ ਅੱਤਵਾਦੀ ਅਤੇ ਗੈਂਗਸਟਰ ਹੈਪੀ ਪਾਸੀਆਂ ਅਤੇ ਪੰਜ ਹੋਰ ਖਿਲਾਫ਼ ਰੈਡ ਕਾਰਨਰ ਨੋਟਿਸ
RELATED ARTICLES