ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ UPI ਟ੍ਰਾਂਜੈਕਸ਼ਨ ਸੀਮਾ ਨੂੰ ਲੈ ਕੇ ਵੱਡਾ ਐਲਾਨ ਕੀਤਾ। RBI ਨੇ UPI ਲੈਣ-ਦੇਣ ਦੀ ਸੀਮਾ 5 ਗੁਣਾ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਇਸਦੀਆਂ ਸੁਵਿਧਾਵਾਂ ਦੇ ਕਾਰਨ, ਯੂਪੀਆਈ ਅੱਜ ਆਨਲਾਈਨ ਭੁਗਤਾਨ ਦਾ ਸਭ ਤੋਂ ਪਸੰਦੀਦਾ ਤਰੀਕਾ ਬਣ ਗਿਆ ਹੈ। ਵਰਤਮਾਨ ਵਿੱਚ, UPI ਲਈ ਟੈਕਸ ਭੁਗਤਾਨ ਦੀ ਸੀਮਾ 1 ਲੱਖ ਰੁਪਏ ਹੈ।
RBI ਨੇ UPI ਲੈਣ-ਦੇਣ ਦੀ ਸੀਮਾ ਵਧਾ ਕੇ ਕੀਤੀ 5 ਲੱਖ ਰੁਪਏ
RELATED ARTICLES