ਆਰਬੀਆਈ ਨੇ ਸੰਜੇ ਮਲਹੋਤਰਾ ਨੂੰ ਆਰਬੀਆਈ ਦਾ ਨਵਾਂ ਗਵਰਨਰ ਬਣਾਇਆ ਹੈ। ਉਨ੍ਹਾਂ ਦਾ ਕਾਰਜਕਾਲ ਅਗਲੇ 3 ਸਾਲਾਂ ਲਈ ਹੋਵੇਗਾ। ਸੰਜੇ ਮਲਹੋਤਰਾ ਮੌਜੂਦਾ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਥਾਂ ਲੈਣਗੇ। ਮੌਜੂਦਾ ਆਰਬੀਆਈ ਗਵਰਨਰ ਦਾ ਕਾਰਜਕਾਲ 10 ਦਸੰਬਰ ਨੂੰ ਖਤਮ ਹੋ ਰਿਹਾ ਹੈ। ਸੰਜੇ ਮਲਹੋਤਰਾ ਰਾਜਸਥਾਨ ਕੇਡਰ ਦੇ 1990 ਬੈਚ ਦੇ ਆਈਏਐਸ ਅਧਿਕਾਰੀ ਹਨ। ਨਵੰਬਰ 2020 ਵਿੱਚ REC ਦੇ ਚੇਅਰਮੈਨ ਅਤੇ MD ਬਣੇ ਸਨ।
ਆਰਬੀਆਈ ਨੇ ਸੰਜੇ ਮਲਹੋਤਰਾ ਨੂੰ ਆਰਬੀਆਈ ਦਾ ਨਵਾਂ ਗਵਰਨਰ ਬਣਾਇਆ
RELATED ARTICLES