Sunday, July 7, 2024
HomePunjabi NewsLiberal Breakingਰਵਨੀਤ ਬਿੱਟੂ ਨੇ ਮੁੱਲਾਂਪੁਰ ਦੇ ਮਾਤਾ ਬਗਲਾ ਮੁਖੀ ਮੰਦਰ ਵਿੱਚ ਮੱਥਾ ਟੇਕਿਆ

ਰਵਨੀਤ ਬਿੱਟੂ ਨੇ ਮੁੱਲਾਂਪੁਰ ਦੇ ਮਾਤਾ ਬਗਲਾ ਮੁਖੀ ਮੰਦਰ ਵਿੱਚ ਮੱਥਾ ਟੇਕਿਆ

ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਰਵਨੀਤ ਬਿੱਟੂ ਨੇ ਮੁੱਲਾਂਪੁਰ ਦੇ ਮਾਤਾ ਬਗਲਾ ਮੁਖੀ ਮੰਦਰ ਵਿੱਚ ਮੱਥਾ ਟੇਕਿਆ ਤੇ ਮਾਤਾ ਦਾ ਆਸ਼ੀਰਵਾਦ ਲਿਆ । ਇਸ ਮੌਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਇਸ ਵਾਰੀ ਭਾਜਪਾ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਣਗੇ ਅਤੇ ਵੱਡੀ ਲੀਡ ਨਾਲ ਜਿਤਾਉਣਗੇ। ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕ ਵੀ ਹਾਜ਼ਰ ਸਨ।

RELATED ARTICLES

Most Popular

Recent Comments